AISRO CANADA || Ambedkar International Social Reform Organization Canada

Full News

Full News or Event Detail



Be a Part of us



ਐਸਰੋ ਕੈਨੇਡਾ ਦਾ ਪੋਸਟਰ

Dated: 06-11-18

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਅੰਬੇਡਕਰ ਇੰਟਰਨੈਸ਼ਨਲ ਸ਼ੋਸ਼ਲ ਰੀਫੋਰਮ ਆਰਗੇਨਾਈਜੇਸ਼ਨ ਕੈਨੇਡਾ (ਐਸਰੋ) ਵਲੋਂ ਕੈਨੇਡਾ ਦੀ ਪਾਰਲੀਮੈਂਟ ਵਿਚ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 63ਵਾਂ ਪ੍ਰੀਨਿਰਵਾਣ ਦਿਵਸ 6 ਦਸੰਬਰ 2018 ਨੂੰ ਮਨਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਅੱਜ ਕਨੇਡਾ ਦੇ ਡਿਫੈਂਸ ਮਨਿਸਟਰ ਮਾਨਯੋਗ ਸ: ਹਰਜੀਤ ਸਿੰਘ ਸੱਜਣ ਵਲੋਂ ਸ਼੍ਰੀ ਗੁਰੂ ਰਵਿਦਾਸ ਗੁਰੂਘਰ ਵਿਖੇ ਜ਼ਾਰੀ ਕੀਤਾ ਗਿਆ। ਇਸ ਮੌਕੇ ਸ: ਹਰਜੀਤ ਸਿੰਘ ਸੱਜਣ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਐਸਰੋ ਕੈਨੇਡਾ ਬਹੁਤ ਚੰਗਾ ਕੰਮ ਕਰ ਰਹੀ ਹੈ, ਖਾਸ ਕਰਕੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਹਿਲੀ ਵਾਰੀ ਬਾਬਾ ਸਾਹਿਬ ਦੀ ਫਿਲਾਸਪੀ ਤੇ ਆਧਰਿਤ ਵਿਚਾਰ ਵਟਾਂਦਰਾ ਹੋਵੇਗਾ। ਉਨ•ਾਂ ਨਵੇਂ ਬਣ ਰਹੇ ਗੁਰੂਘਰ ਨੂੰ ਸਰਕਾਰ ਵਲੋਂ ਹਰ ਸੰਭਵ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ। ਇਸ ਸਮੇ ਐਸਰੋ ਕੈਨੇਡਾ ਦੇ ਪ੍ਰਧਾਨ ਰੂਪ ਲਾਲ ਗੱਡੂ, ਮੀਡਿਆ ਸਪੋਕਸ ਪਰਸਨ ਰਸ਼ਪਾਲ ਭਾਰਦਵਾਜ, ਉਪ ਪ੍ਰਧਾਨ ਗੁਰਮੇਲ ਪੌਲ, ਸਕੱਤਰ ਸੁਰਿੰਦਰ ਸੰਧੂ, ਜੋਗਿੰਦਰ ਬੰਗੜ ਕੈਸ਼ੀਅਰ, ਇੰਚਾਰਜ ਐਸਰੋ ਸਪੋਰਟਸ ਕਲੱਬ ਪਰਮਜੀਤ ਲਾਖਾ, ਮਦਨ ਕਰੜਾ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਬਿੱਲ ਬਸਰਾ, ਹੈੱਡ ਕੈਸ਼ੀਅਰ ਹਰਭਜਨ ਮਹੇ, ਸਾਬਕਾ ਪ੍ਰਧਾਨ ਹਰਜੀਤ ਸੋਹਪਾਲ, ਸਾਬਕਾ ਪ੍ਰਧਾਨ ਅਮਰਜੀਤ ਲੇਹਲ, ਸਾਬਕਾ ਪ੍ਰਧਾਨ ਮਾਇਕਲ ਘੀਰਾ, ਸਾਬਕਾ ਕੈਸ਼ੀਅਰ ਰਾਮ ਸਰੂਪ ਚੰਧੜ, ਸਾਬਕਾ ਉਪ ਪ੍ਰਧਾਨ ਬਲਬੀਰ ਬੈਂਸ, ਸਾਬਕਾ ਸਕੱਤਰ ਜਸਵਿੰਦਰ ਮਹਿਮੀ ਹਰਭਜਨ ਬਾਸ਼ਲ ਹਰਭਜਨ ਬਿਰਦੀ ਆਦਿ ਮੌਜ਼ੂਦ ਸਨ।




Related News


09-05-20

ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇ

ਗੋਤਮ ਬੁੱਧ ਬਿਸਾਖ ਪੂਰਨਮਾ ਤੇ ਵਿਸ਼ੇਸ਼ਬੁੱਧ ਧ
Click to Read Full News

01-05-20

AISRO CANANDA PROGRESS REPORTS 2016-2020

Ambedkar International Social Reform Organization(AISRO) Canada(Pay back to society) ProgressReport
Click to Read Full News

17-04-20

Please acknowledge Dr. B.R. Ambedkar also in your Public Address -BC Premier Jo

April,10,2020. Honorable Premier John Horgan, Ambedkar International Social Reforms Organization (
Click to Read Full News

17-04-20

ਵਾਹਿਗੁਰੂ ਜੀ ਖਾਲਸਾ!ਵਾਹਿਗੁਰੂ ਜੀ

ਐਸਰੋ ਕੇਨੈਡਾ ਦੇ ਸਮੂਹ ਮੈਂਬਰਾਂ ਵਲੋਂ ਵਿਸਾ
Click to Read Full News

28-04-20

ਆਦਿ ਧਰਮ ਦੇ ਬਾਨੀ ਬਾਬੁ ਮੰਗੂ ਰਾਮ ਤ

ਹੋਸ਼ਿਆਰਪੁਰ ਦੇ ਪਿੰਡ ਮੁਗੋਵਾਲ ਸਮੇਲਨ ਵਿੱਚ
Click to Read Full News

17-04-20

ਜੈ ਗੁਰੂ ਰਵਿਦਾਸ ਜੀ ! ਵਿਜੇ ਦਿਵਸ ਨਗ

ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਨਗਰ ਕੀਰਤਨ ਅਪ
Click to Read Full News

© 2024 AISRO CANADA. All rights reserved | Developed by MiLinks.Net