AISRO CANADA || Ambedkar International Social Reform Organization Canada

Full News

Full News or Event Detail



Be a Part of us



ਸਿੱਖ ਫਾਰ ਜਸਟਿਸ ਦੇ ਪੰਨੂ ਦਾ ਵੈਨਕੁਵਰ ਵਿੱਚ ਜਬਰਦਸਤ ਵਿਰੋਧ

Dated: 24-02-20

ਸਰ੍ਹੀ।ਐਸਰੋ ਕੇਨੈਡਾ ਦੇ ਸਮੁਹ ਮੈਂਬਰਾਂ ਨੇ ਸਿੱਖ ਫਾਰ ਜਸਟਿਸ ਦੇ ਪੰਨੂ ਖਿਲਾਫ ੨੬,ਜਨਵਰੀ,੨੦੨੦ ਨੂੰ ਭਾਰਤੀ ਕੌਸਲਰ ਦੇ ਸਾਹਮਣੇ ਆਪਣਾ ਸ਼ਾਤੀਪੁਰਵਕ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਤੇ ਐੇਸਰੋ ਕੇਨੈਡਾ ਦੇ ਪ੍ਰਧਾਨ ਰਸ਼ਪਾਲ ਸਿੰਘ ਭਾਰਦਵਾਜ਼ ਨੇ ਕਿਹਾ ਸਿੱਖ ਫਾਰ ਜਸਟਿਸ ਦਾ ਗੁਰਪੰਤਵੰਤ ਸਿੰਘ ਪੰਨੂ ਨੇ ਜਿਸ ਤਰਾਂ ਲੁਕ ਛਿਪ ਕੇ ਭਾਰਤੀ ਤਿਰੰਗੇ ਅਤੇ ਬਾਬਾ ਸਾਹਿਬ ਡਾ ਅੰਬੈਡਕਰ ਦੇ ਬਣਾਏ ਸੰਵਿਦਾਨ ਨੂੰ ਸਾੜਨ ਦੀ ਕੋਝੀ ਹਰਕੱਤ ਕੀਤੀ ਅਤੇ ਜਿਸ ਨਾਲ ਸਮੁਹ ਅੰਬੈਡਕਰੀ ਭਾਈਚਾਰੇ ਦੇ ਹਿਰਦੇ ਬਲੰਦਰੇ ਗਏ ਹਨ।ਉਨਾਂ ਕਿਹਾ ਭਾਰਤ ਦੇ ਦਲਿਤ ਅਤੇ ਆਦਿ ਵਾਸੀ ਲੋਕ ਭਾਰਤ ਦੇ ਸੰਵਿਦਾਨ ਨੂੰ ਆਪਣਾ ਜੀਵਨ ਮੁਕਤੀਦਾਤਾ ਮੰਨਦੇ ਹਨ ਅਤੇ ਉਨਾਂ ਦੀ ਸੰਵਿਦਾਨ ਵਿੱਚ ਉਨੀ ਹੀ ਆਸਤਾ ਹੈ ਜਿੰਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆ ਦੀ ਹੈ।੨੬ ਜਨਵਰੀ ੧੯੫੦ ਨੂੰ ਸਾਰੇ ਮੰਨੂਵਾਦੀ ਧਾਰਮਿਕ ਗ੍ਰੰਥਾਂ ਨੂੰ ਸ਼ੂਨਿਆ ਕਰਕੇ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ।ਭਾਰਤ ਦੇ ਨਿਵਾਸੀਆ ਨੂੰ ਧਾਰਮਿੱਕ,ਸਮਾਜਿਕ,ਆਰਥਿਕ ਅਤੇ ਰਾਜਨੀਤਕ ਅਜ਼ਾਦੀ ਦਿੱਤੀ ਗਈ ਅਤੇ ਭਾਰਤੀ ਅੋਰਤਾਂ ਨੂੰ ਗੁਲਾਮੀ ਤੋਂ ਮੁਕਤੀ ਦਿੱਤੀ ਗਈ ਜੋ ਪਹਿਲਾਂ ਅਤਿ ਸ਼ੂਦਰ ਵਜੋਂ ਜਾਣੀਆ ਜਾਦੀਆਂ ਸਨ। ਇੰਜੀਨੀਅਰ ਸੁਰਿੰਦਰ ਸੰਧੂ ਮੁੱਖ ਸਲਾਹਕਾਰ ਐਸਰੋ ਕੇਨੈਡਾ ਨੇ ਸੰਬੋਦਨ ਕਰਦੇ ਹੋਏ ਦੱਸਿਆ ਕਿ ਭਾਰਤੀ ਸਰਕਾਰ ਵਲੋਂ ਭਾਰਤੀ ਨਾਗਰਿਕਤਾ ਅਧੀਨ ਨਵੇਂ ਕਾਨੂੰਨ ਛਅਅ,ਂ੍ਰਛ,ਂਫ੍ਰ ਅਧੀਨ ਲੋਕਾਂ ਨੂੰ ਵੋਟ ਪਾਉਣ ਤੋਂ ਵੰਚਿਤ ਕਰਨਾਂ ਹੈ॥ ਸਾਡੇ ਭਾਰਤੀ ਮੁਸਲਮਾਨ ਭਾਈਚਾਰੇ ਦੇ ਲੋਕ ਦਲਿਤ ਭਾਈਚਾਰੇ ਵਿੱਚੋਂ ਹੀ ਹਨ ਅਤੇ ਅਸੀ ਇੱਕਠੇ ਹੋ ਕੇ ਭਾਰਤ ਸਰਕਾਰ ਦੇ ਅਨਿਆਏ ਵਿਰੁਧ ਅਵਾਜ਼ ਬੁਲੰਦ ਕਰਾਗੇ।ਅਸੀ ਸਿੱਖ ਫਾਰ ਜਸਟਿਸ ਨੂੰ ਚਿਤਾਵਨੀ ਦਿੰਦੇ ਹਾਂ ਕਿ ਭਾਰਤੀ ਸੰਵਿਧਾਨ ਸਾਰੇ ਭਾਰਤੀਆ ਦੇ ਹੱਕਾਂ ਦੀ ਰੱਖਿਆ ਕਰਦਾ ਹੈ ਅਤੇ ਅਸੀ ਤੁਹਾਨੂੰ ਸੰਵਿਦਾਨ ਨੂੰ ਸਾੜਨ ਨਹੀ ਦੇਵਾਗੇ। ਸਿੱਖ ਫਾਰ ਜਸਟਿਸ ਦੇ ਲੀਡਰਾਂ ਦੀਆਂ ਕੀਤੀ ਹੋਈਆ ਗਲਤੀਆਂ ਸੰਵਿਦਾਨ ਨੂੰ ਕਸੂਰਵਾਰ ਨਾ ਸਮਜੋ ਬਲਕਿ ਸੰਵਿਦਾਨ ਨੂੰ ਪੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਆਰਟੀਕਲ ੨੫ ਧਾਰਾ ਨੂੰ ਤੁਸੀ ਸ਼ਾਤੀਪੂਰਵਕ ਸੋਧ ਕਰਵਾ ਸਕਦੇ ਹੋ ਜੋ ਭਾਰਤੀ ਕਾਨੂੰਨ ਵਿੱਚ ਰੱਸਤਾ ਰੱਖਿਆ ਹੋਇਆ ਹੈ। ਅੰੰਬੈਡਕਰ ਇੰਟਰਨੈਸ਼ਨਲ ਸ਼ੋਸ਼ਲ ਰਿਫੋਰਮ ਅਰਗੇਨਾਈਜ਼ੇਸ਼ਨ(ਐਸਰੋ) ਕੇਨੈਡਾ ਦੇ ਸਮੁਹ ਮੈਂਬਰਾ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਲੋਕਾਂ ਨੂੰ ਧਾਰਮਿਕ ਤੌਰ ਤੇ ਗੁਮਰਾਹ ਕਰ ਰਹੀ ਹੈ ਅਤੇ ਆਪਸ ਭਾਈਚਾਰੇ ਵਿੱਚ ਵੰਡਣ ਦੀ ਕੋਝੀ ਚਾਲ ਚਲ ਰਹੀ ਹੈ।ਆਮ ਲੋਕਾਂ ਨੂੰ ਕੋਝੀਆ ਚਾਲਾ ਦਾ ਪਤਾ ਲੱਗ ਚੁੱਕਾ ਹੈ। ਉਨਾਂ ਕਿਹਾ ਕਿ ਰੋਡਾ ਭੋਡਾ ਪੰਨੂ ੍ਰਸ਼ਸ਼ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਤੇ ਜਿਸ ਤੇ ਸਭ ਨੂੰ ਸੁਚੇਤ ਰਹਿਣਾ ਚਾਹੀਦਾ Rashpal Singh Bhardwaj




Related News


17-04-20

Please acknowledge Dr. B.R. Ambedkar also in your Public Address -BC Premier Jo

April,10,2020. Honorable Premier John Horgan, Ambedkar International Social Reforms Organization (
Click to Read Full News

06-11-18

ਐਸਰੋ ਕੈਨੇਡਾ ਦਾ ਪੋਸਟਰ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਅੰਬੇਡਕਰ ਇੰਟ
Click to Read Full News

03-04-19

ਬਹੁਜਨ ਮਹਾਂ ਨਾਇਕ ਸਾਹਿਬ ਕਾਸ਼ੀ ਰਾਮ

ਮਾਰਚ ੧੫, ੧੯੩੪ –ਅਕਤੂਬਰ ੦੯, ੨੦੦੬ ਭਾਰਤ ਵਿੱ
Click to Read Full News

24-02-20

ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਬਰਨ

ਗੁਰੂ ਸ਼ਬਦ ਭਾਰਤ ਦੀ ਪਾਲੀ ਭਾਸ਼ਾਂ ਵਿੱਚ ਨਿਕਲਿ
Click to Read Full News

18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

01-05-20

AISRO CANANDA PROGRESS REPORTS 2016-2020

Ambedkar International Social Reform Organization(AISRO) Canada(Pay back to society) ProgressReport
Click to Read Full News

© 2024 AISRO CANADA. All rights reserved | Developed by MiLinks.Net