AISRO CANADA || Ambedkar International Social Reform Organization Canada

Full News

Full News or Event Detail



Be a Part of us



AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ ਤੇ ਲਿਆ ਨੋਟਿਸ

Dated: 18-04-20

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ ਗਈ ਜਾਤੀ ਅਧਾਰਤ ਟਿਪਣੀ ਤੇ Ambedkar International Social Reform Organization ( AISRO) Canada ਵਲੋਂ ਸੱਖਤ ਨੋਟਿਸ ਲਿਆ ਗਿਆ ਹੈ।ਜਿਕਰਯੋਗ ਹੈ ਕਿ ਹਰਜਿੰਦਰ ਥਿੰਦ ਨੇ ਮਿਤੀ 29/11/2017 ਦੇ ਆਪਣੇ ਸ਼ੋ ਵਿੱਚ ਇੰਗਲੈਂਡ ਦੀ ਮਹਾਰਾਣੀ ਡਿਆਨਾ ਦੇ ਛੋਟੇ ਲੜਕੇ ਹੈਰੀ ਦੀ ਮੰਗੇਤਰ ਦੀ ਤੁਲਨਾ ਭਾਰਤ ਦੇ ਦਲਿਤ ਸਮਾਜ ਦੀ ਲੜਕੀਆਂ ਨਾਲ ਕੀਤੀ ਗਈ। ਉਸ ਵਲੋਂ ਕਿਹਾ ਗਿਆ ਸੀ ਕਿ ਇਹ ਇੱਕ ਐਸੀ ਘਟਨਾ ਹੈ ਜਿਵੇਂ ਕਿ ਭਾਰਤ ਦੇ ਕਿਸੇ ਜ਼ਿਮੀਦਾਰ,ਜ਼ਗੀਰਦਾਰਾਂ ਦੇ ਲੜਕੇ ਦੀ ਸ਼ਾਦੀ ਕਿਸੇ ਬੇਹੜੇ ਵਾਲੇ ਜਾਂ ਹਰੀਜਨਾਂ ਦੀ ਲੜਕੀ ਨਾਲ ਹੋ ਗਈ ਹੋਵੇ।ਇਹ ਵਰਤੇ ਗਏ ਸ਼ਬਦ ਭਾਰਤ /ਕੇਨੈਡਾ ਦੇ ਕਾਨੂੰਨ ਤਹਿਤ ਗੈਰ ਕਾਨੂੰਨੀ ਹਨ।AISRO Canada ਹਰਜਿੰਦਰ ਥਿੰਦ ਦੀ ਇਸ ਟਿਪਣੀ ਦੀ ਕਰੜ੍ਹੀ ਨਿਦਿਆ ਕਰਦਾ ਹੈ । ਇਸ ਤਰ੍ਹਾਂ ਹਰਜਿੰਦਰ ਥਿੰਦ ਵਲੋਂ ਨਾ ਕੇਵਲ ਦਲਿਤ ਸਮਾਜ ਦੀ ਬੇਅਜ਼ਤੀ ਕੀਤੀ ਗਈ ਹੈ ਬਲਕਿ ਰਾਜ ਕੁਮਾਰ ਹੈਰੀ ਦੀ ਮੰਗੇਤਰ ਨੂੰ ਵੀ ਭਾਰਤੀ ਸਮਾਜ ਦੀ ਕਾਣੀ ਵੰਡ ਦਾ ਸ਼ਿਕਾਰ ਬਣਾਉਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ ਜਿਥੇ ਕਿ ਉਹ ਸਾਫ ਸੁਥਰੇ ਸਮਾਜ ਦੀ ਅੰਗ ਹੈ।AISRO Canada ਹਰਜਿੰਦਰ ਥਿੰਦ ਨੂੰ ਅਗਾਹ ਕਰਦਾ ਹੈ ਕਿ ਭਵਿਖ ਵਿੱਚ ਆਪਣੀਆਂ ਜਾਤੀ ਦੇ ਅਧਾਰ ਤੇ ਕਰਨ ਵਾਲੀਆਂ ਟਿਪਣੀਆਂ ਨੂੰ ਰੋਕੇ ਅਤੇ ਕੇਨੈਡੀਅਨ ਸਮਾਜ ਵਿੱਚ ਗੰਦ ਬੋਲਣਾ ਬੰਦ ਕਰੇ ਵਰਨਾ AISRO Canada ਆਪਜੀ ਦੇ ਖਿਲਾਫ ਸੱਖਤ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ ਤੇ ਸਾਰੀ ਜੁਮੇਵਾਰੀ ਵੀ ਆਪਜੀ ਦੀ ਹੋਵੇਗੀ।Rashpal Singh BhardwajPresident




Related News


28-04-20

ਆਦਿ ਧਰਮ ਦੇ ਬਾਨੀ ਬਾਬੁ ਮੰਗੂ ਰਾਮ ਤ

ਹੋਸ਼ਿਆਰਪੁਰ ਦੇ ਪਿੰਡ ਮੁਗੋਵਾਲ ਸਮੇਲਨ ਵਿੱਚ
Click to Read Full News

17-04-20

ਜੈ ਗੁਰੂ ਰਵਿਦਾਸ ਜੀ ! ਵਿਜੇ ਦਿਵਸ ਨਗ

ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਨਗਰ ਕੀਰਤਨ ਅਪ
Click to Read Full News

18-04-20

AISRO CANADA ਨੇ ਹਰਜਿੰਦਰ ਥਿੰਦ ਦੀ ਟਿਪਣੀ

Radio Redfm 93.1 ਦੇ ਹੋਸਟ ਹਰਜਿੰਦਰ ਥਿੰਦ ਵਲੋਂ ਕੀਤੀ
Click to Read Full News

17-04-20

Please acknowledge Dr. B.R. Ambedkar also in your Public Address -BC Premier Jo

April,10,2020. Honorable Premier John Horgan, Ambedkar International Social Reforms Organization (
Click to Read Full News

03-04-19

ਮਹਾਨ ਕ੍ਰਾਂਤੀਕਾਰੀ ਜਗਤ ਗੁਰੂ ਰਵਿ

ਭਾਰਤ ਦੇ ਇਤਿਹਾਸ ਵਿੱਚ ਸ਼ੋਭਾ ਯਾਤਰਾ ੧੩ ਵੀਂ
Click to Read Full News

13-11-18

ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਸਾਹ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਲੋਕ ਕਵੀ ਗੁਰ
Click to Read Full News

© 2024 AISRO CANADA. All rights reserved | Developed by MiLinks.Net